Punjabi to English: i am a punjabi translator General field: Other Detailed field: Accounting | |
Source text - Punjabi Air pollution mostly occurs in industrial towns in India and abroad. While technological developments and industrialization have led to creation of wealth and prosperity, it has also caused a massive pollution of the environment. The harmful burning of fuels such as coal and petroleum in some major industries like automobile, electrical power plants, etc., cause air pollution. Smoke emitted from factories and houses pollute the atmosphere. Excessive smoke and fumes have a very bad effect on plants, animals and human beings. | Translation - English ਹਵਾ ਪ੍ਰਦੂਸ਼ਣ ਜਿਆਦਾਤਰ ਭਾਰਤ ਅਤੇ ਵਿਦੇਸ਼ ਵਿਚ ਉਦਯੋਗਿਕ ਸ਼ਹਿਰਾਂ ਵਿਚ ਹੁੰਦਾ ਹੈ. ਹਾਲਾਂਕਿ ਤਕਨੀਕੀ ਵਿਕਾਸ ਅਤੇ ਉਦਯੋਗੀਕਰਣ ਨੇ ਅਮੀਰੀ ਅਤੇ ਖੁਸ਼ਹਾਲੀ ਦੀ ਸਿਰਜਣਾ ਕੀਤੀ ਹੈ, ਪਰ ਇਹ ਵਾਤਾਵਰਣ ਵਿੱਚ ਵੱਡੇ ਪ੍ਰਦੂਸ਼ਣ ਦਾ ਕਾਰਨ ਵੀ ਬਣਿਆ ਹੈ. ਕੁਝ ਪ੍ਰਮੁੱਖ ਉਦਯੋਗਾਂ ਜਿਵੇਂ ਕਿ ਵਾਹਨ, ਬਿਜਲੀ ਦੇ ਊਰਜਾ ਘਰ, ਆਦਿ ਵਿੱਚ ਤੇਲ ਦੀ ਨੁਕਸਾਨਦਾਇਕ ਸਾੜ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ. ਫੈਕਟਰੀਆਂ ਅਤੇ ਘਰਾਂ ਤੋਂ ਨਿਕਲਿਆ ਧੂੰਆਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ. ਬਹੁਤ ਜ਼ਿਆਦਾ ਧੂੰਆਂ ਅਤੇ ਬਦਬੂਦਾਰ ਗੈਸ ਦਾ ਪੌਦਿਆਂ, ਜਾਨਵਰਾਂ ਅਤੇ ਮਨੁੱਖਾਂ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ. |