Glossary entry

English term or phrase:

co-parceners

Punjabi translation:

ਸਮਾਨ ਉਤਰਅਧਿਕਾਰੀ

Added to glossary by tilak raj
Aug 15, 2013 15:07
10 yrs ago
1 viewer *
English term

co-parceners

English to Punjabi Bus/Financial Finance (general)
Is the karta of the Joint Family and other signatories are the adult co-parceners of the said family.
Change log

Aug 19, 2013 02:07: tilak raj Created KOG entry

Proposed translations

2 hrs
Selected

ਸਮਾਨ ਉਤਰਅਧਿਕਾਰੀ

ਸਮਾਨ ਉਤਰਅਧਿਕਾਰੀ ਮਤਲਬ ਬਰਾਬਰ ਦੇ ਵਾਰਸ।
Something went wrong...
4 KudoZ points awarded for this answer. Comment: "thanks "
4 mins

ਸੰਯੁਕਤ (ਸਾਂਝੀ) ਮਲਕੀਅਤ

The actual meaning of Co-parceners is:
1. Joint inheritance or heirship of property. Also called parcenary.
2. Joint ownership.
Something went wrong...
44 mins

ਸਾਂਝੇ ਵਾਰਸ/ਸਾਂਝੀਆਂ ਵਾਰਸ

Coparceners ਜਿਸਨੂੰ ਪੰਜਾਬੀ ਵਿੱਚ ਸਾਂਝੇ ਵਾਰਸ ਜਾਂ ਸਾਂਝੀਆਂ ਵਾਰਸ ਕਿਹਾ ਜਾ ਸਕਦਾ ਹੈ, ਕਿਸੇ ਵਿਰਾਸਤ ਦੇ ਸਾਂਝੇ ਵਾਰਸ ਹੁੰਦੇ ਜਾਂ ਹੁੰਦੀਆਂ ਹਨ ਪਰ ਅਸਲ ਮਾਲਕ ਕੋਈ ਤਦ ਤੱਕ ਨਹੀਂ ਬਣਦਾ ਜਦ ਤੱਕ ਇੱਕ ਨੂੰ ਛੱਡਕੇ ਬਾਕੀ ਸਾਰੇ ਲੋਕ ਆਪਣਾ ਵਿਰਾਸਤੀ ਹੱਕ ਛੱਡ ਨਾ ਦੇਣ।

ਉਦਾਹਰਨ ਲਈ ਜੇ ਕਿਸੇ ਰਾਜੇ ਦਾ ਕੋਈ ਪੁੱਤਰ ਨਹੀਂ ਹੈ, ਅਤੇ ਉਹ ਦੋ ਬੇਟੀਆਂ ਛੱਡ ਕੇ ਮਰ ਜਾਂਦਾ ਹੈ ਤਾਂ ਦੋਨੋਂ ਬੇਟੀਆਂ ਉਸਦੀ ਵਿਰਾਸਤ ਦੀਆਂ ਬਰਾਬਰ ਹੱਕਦਾਰ ਹੋਣਗੀਆਂ ਪਰ ਅਸਲ ਜਾਨਸ਼ੀਨ ਉਦੋਂ ਹੀ ਚੁਣੀ ਜਾਵੇਗੀ ਜਦੋਂ ਦੋਨਾਂ ਵਿੱਚੋਂ ਕੋਈ ਇੱਕ ਵਿਰਾਸਤ ’ਤੇ ਆਪਣਾ ਹੱਕ ਛੱਡ ਦੇਵੇ।
Something went wrong...
Term search
  • All of ProZ.com
  • Term search
  • Jobs
  • Forums
  • Multiple search